ਯਿਰਮਿਯਾਹ ਦਾ ਵਿਰਲਾਪ 3:22-23 PUNOVBSI

ਯਿਰਮਿਯਾਹ ਦਾ ਵਿਰਲਾਪ 3:22-23 PUNOVBSI

22ਏਹ ਯਹੋਵਾਹ ਦੀ ਦਯਾ ਹੈ ਕਿ ਅਸੀਂ ਮੁੱਕੇ ਨਹੀਂ, ਉਸ ਦਾ ਰਹਮ ਅਟੁੱਟ ਜੋ ਹੈ! 23ਓਹ ਹਰ ਸਵੇਰ ਨੂੰ ਤਾਜ਼ਾ ਹਨ, ਤੇਰੀ ਵਫ਼ਾਦਾਰੀ ਵੱਡੀ ਹੈ।